ਨਰਿੰਦਰ ਮੋਦੀ ਆਪਣੇ ‘ਮਨ ਕੀ ਬਾਤ’ ਕਰਨ ਦੀ ਬਜਾਏ ਦੇਸ਼ ਦੇ ‘ਜਨ ਕੀ ਬਾਤ’ ਕਰਨ – ਤ੍ਰਿਪਤ ਬਾਜਵਾ

ਕੇਂਦਰ ਸਰਕਾਰ ਬਿਨ੍ਹਾਂ ਹੋਰ ਦੇਰੀ ਕੀਤਿਆਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ – ਬਾਜਵਾ ਬਟਾਲਾ, 27 ਦਸੰਬਰ – ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ‘ਮਨ ਕੀ ਬਾਤ’ ਕਰਨ ਦੀ ਬਜਾਏ ਦੇਸ਼ ਦੇ ‘ਜਨ ਕੀ ਬਾਤ’ ਕਰਨ। … Continue reading ਨਰਿੰਦਰ ਮੋਦੀ ਆਪਣੇ ‘ਮਨ ਕੀ ਬਾਤ’ ਕਰਨ ਦੀ ਬਜਾਏ ਦੇਸ਼ ਦੇ ‘ਜਨ ਕੀ ਬਾਤ’ ਕਰਨ – ਤ੍ਰਿਪਤ ਬਾਜਵਾ